BETA

Transvision

Displaying 2 results for the string certificates in pa-IN:

Entity pa-IN en-US
Entity # all locales browser • browser • nsserrors.ftl
mozilla-pkix-error-v1-cert-used-as-ca
pa-IN
An X.509 version 1 certificate that is not a trust anchor was used to issue the server's certificate. X.509 version 1 certificates are deprecated and should not be used to sign other certificates.
en-US
An X.509 version 1 certificate that is not a trust anchor was used to issue the server’s certificate. X.509 version 1 certificates are deprecated and should not be used to sign other certificates.
Entity # all locales security • manager • chrome • pipnss • nsserrors.properties
MOZILLA_PKIX_ERROR_V1_CERT_USED_AS_CA

Displaying 81 results for the string certificates in en-US:

Entity pa-IN en-US
Entity # all locales browser • browser • aboutCertError.ftl
cert-error-domain-mismatch
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ।
en-US
Websites prove their identity via certificates. { -brand-short-name } does not trust this site because it uses a certificate that is not valid for { $hostname }.
Entity # all locales browser • browser • aboutCertError.ftl
cert-error-domain-mismatch-multiple
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ, ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ ਹੇਠਲੇ ਨਾਵਾਂ ਲਈ ਦਰੁਸਤ ਹੈ: { $subject-alt-names }
en-US
Websites prove their identity via certificates. { -brand-short-name } does not trust this site because it uses a certificate that is not valid for { $hostname }. The certificate is only valid for the following names: { $subject-alt-names }
Entity # all locales browser • browser • aboutCertError.ftl
cert-error-domain-mismatch-single
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ <a data-l10n-name="domain-mismatch-link">{ $alt-name }</a> ਲਈ ਦਰੁਸਤ ਹੈ।
en-US
Websites prove their identity via certificates. { -brand-short-name } does not trust this site because it uses a certificate that is not valid for { $hostname }. The certificate is only valid for <a data-l10n-name="domain-mismatch-link">{ $alt-name }</a>.
Entity # all locales browser • browser • aboutCertError.ftl
cert-error-domain-mismatch-single-nolink
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ। { -brand-short-name } ਇਸ ਸਾਈਟ ਤੇ ਭਰੋਸਾ ਨਹੀਂ ਕਰਦਾ ਕਿਉਂਕਿ ਇਹ ਉੁਹ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਜੋ { $hostname } ਲਈ ਦਰੁਸਤ ਨਹੀਂ ਹੈ। ਸਰਟੀਫਿਕੇਟ ਕੇਵਲ { $alt-name } ਲਈ ਦਰੁਸਤ ਹੈ।
en-US
Websites prove their identity via certificates. { -brand-short-name } does not trust this site because it uses a certificate that is not valid for { $hostname }. The certificate is only valid for { $alt-name }.
Entity # all locales browser • browser • aboutCertError.ftl
cert-error-expired-now
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਕਿ ਇਕ ਨਿਰਧਾਰਤ ਸਮੇਂ ਲਈ ਦਰੁਸਤ ਹਨ। { $hostname } ਦੇ ਸਰਟੀਫਿਕੇਟ ਦੀ ਮਿਆਦ { $not-after-local-time } ਨੂੰ ਪੁੱਗ ਗਈ।
en-US
Websites prove their identity via certificates, which are valid for a set time period. The certificate for { $hostname } expired on { $not-after-local-time }.
Entity # all locales browser • browser • aboutCertError.ftl
cert-error-mitm-connection
pa-IN
{ -brand-short-name } ਇਹ ਪੜਤਾਲ ਕਰਨ ਲਈ ਕਿ ਕੁਨੈਕਸ਼ਨ ਸੁਰੱਖਿਅਤ ਹੈ, Mozilla CA ਸਟੋਰ ਦੀ ਵਰਤੋਂ ਕਰਦਾ ਹੈ ਨਾ ਕਿ ਵਰਤੋਂਕਾਰ ਦੇ ਓਪਰੇਟਿੰਗ ਸਿਸਟਮ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ। ਇਸ ਲਈ ਜੇ ਕੋਈ ਐਂਟੀਵਾਈਰਸ ਪ੍ਰੋਗਰਾਮ ਜਾਂ ਕੋਈ ਨੈੱਟਵਰਕ, ਕੁਨੈਕਸ਼ਨ ਨੂੰ ਰੋਕਦਾ ਹੈ ਜਿਸਦਾ ਸਰਟੀਫਿਕੇਟ ਕਿਸੇ ਐਸੇ CA ਸਟੋਰ ਤੋਂ ਜਾਰੀ ਕੀਤਾ ਗਿਆ ਹੈ, ਜੋ Mozilla CA ਸਟੋਰ ਵਿਚ ਨਹੀਂ ਹੈ ਤਾਂ ਉਸ ਕਨੈਕਸ਼ਨ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਹੈ।
en-US
{ -brand-short-name } uses the Mozilla CA store to verify that a connection is secure, rather than certificates supplied by the user’s operating system. So, if an antivirus program or a network is intercepting a connection with a security certificate issued by a CA that is not in the Mozilla CA store, the connection is considered unsafe.
Entity # all locales browser • browser • aboutCertError.ftl
cert-error-mitm-intro
pa-IN
ਵੈਬਸਾਈਟਾਂ ਸਰਟੀਫਿਕੇਟ ਰਾਹੀਂ ਆਪਣੀ ਪਛਾਣ ਸਾਬਤ ਕਰਦੀਆਂ ਹਨ, ਜਿਹੜੀਆਂ ਸਰਟੀਫਿਕੇਟ ਅਥਾਰਿਟੀਜ਼ ਦੁਆਰਾ ਜਾਰੀ ਕੀਤੀਆਂ ਜਾਂਦੀਆਂ ਹਨ।
en-US
Websites prove their identity via certificates, which are issued by certificate authorities.
Entity # all locales browser • browser • aboutCertError.ftl
cert-error-not-yet-valid-now
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਕਿ ਇਕ ਨਿਰਧਾਰਤ ਸਮੇਂ ਲਈ ਦਰੁਸਤ ਹਨ। { $hostname } ਲਈ ਸਰਟੀਫਿਕੇਟ { $not-before-local-time } ਤਕ ਦਰੁਸਤ ਨਹੀਂ ਰਹੇਗਾ।
en-US
Websites prove their identity via certificates, which are valid for a set time period. The certificate for { $hostname } will not be valid until { $not-before-local-time }.
Entity # all locales browser • browser • aboutCertError.ftl
cert-error-symantec-distrust-description
pa-IN
ਵੈਬ ਸਾਈਟਾਂ ਆਪਣੀ ਪਛਾਣ ਸਰਟੀਫਿਕੇਟ ਰਾਹੀ ਸਾਬਤ ਕਰਦੀਆਂ ਹਨ, ਜੋ ਸਰਟੀਫਿਕੇਟ ਅਥਾਰਟੀਆਂ ਵਲੋਂ ਜਾਰੀ ਕੀਤਾ ਜਾਂਦਾ ਹੈ। ਜ਼ਿਆਦਾਤਰ ਬਰਾਊਜ਼ਰ ਹੁਣ GeoTrust, RapidSSL, Symantec, Thawte, ਅਤੇ VeriSign ਵਲੋਂ ਜਾਰੀ ਕੀਤੇ ਸਰਟੀਫਿਕੇਟ ਉੱਤੇ ਭਰੋਸਾ ਨਹੀਂ ਕਰਦੇ। { $hostname } ਇਨ੍ਹਾਂ ਵਿਚੋਂ ਇੱਕ ਵਲੋਂ ਜਾਰੀ ਕੀਤੇ ਸਰਟੀਫਿਕੇਟ ਦੀ ਵਰਤੋਂ ਕਰਦਾ ਹੈ ਅਤੇ ਤਾਂ ਕਰ ਕੇ ਵੈਬ ਸਾਈਟ ਦੀ ਪਛਾਣ ਸਾਬਤ ਨਹੀਂ ਕੀਤੀ ਜਾ ਸਕਦੀ।
en-US
Websites prove their identity via certificates, which are issued by certificate authorities. Most browsers no longer trust certificates issued by GeoTrust, RapidSSL, Symantec, Thawte, and VeriSign. { $hostname } uses a certificate from one of these authorities and so the website’s identity cannot be proven.
Entity # all locales browser • browser • aboutCertError.ftl
cert-error-trust-symantec
pa-IN
GeoTrust, RapidSSL, Symantec, Thawte, ਅਤੇ VeriSign ਰਾਹੀਂ ਜਾਰੀ ਕੀਤੇ ਸਰਟੀਫਿਕੇਟ ਹੁਣ ਸੁਰੱਖਿਅਤ ਨਹੀਂ ਮੱਨੇ ਜਾਂਦੇ, ਕਿਉਂਕਿ ਇਹ ਪ੍ਰਮਾਣ ਪੱਤਰ ਅਧਿਕਾਰੀ ਅਤੀਤ ਵਿਚ ਸੁਰੱਖਿਆ ਪ੍ਰਣਾਲੀ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ।
en-US
Certificates issued by GeoTrust, RapidSSL, Symantec, Thawte, and VeriSign are no longer considered safe because these certificate authorities failed to follow security practices in the past.
Entity # all locales browser • browser • aboutCertError.ftl
cert-error-trust-unknown-issuer
pa-IN
ਵੈਬਸਾਈਟ ਆਪਣੀ ਪਛਾਣ ਸਰਟੀਫਿਕੇਟ ਰਾਹੀਂ ਸਾਬਤ ਕਰਦੀਆਂ ਹਨ। { -brand-short-name }, { $hostname } ਉੱਤੇ ਭਰੋਸਾ ਨਹੀਂ ਕਰਦਾ ਕਿਉਂਕਿ ਇਸਦਾ ਸਰਟੀਫਿਕੇਟ ਜਾਰੀਕਰਤਾ ਅਣਪਛਾਤਾ ਹੈ, ਸਰਟੀਫਿਕੇਟ ਸਵੈ-ਦਸਤਖ਼ਤ ਹੈ ਜਾਂ ਸਰਵਰ ਸਹੀ ਇੰਟਰਮੀਡੀਏਟ ਸਰਟੀਫਿਕੇਟ ਨਹੀਂ ਭੇਜ ਰਿਹਾ ਹੈ।
en-US
Websites prove their identity via certificates. { -brand-short-name } does not trust { $hostname } because its certificate issuer is unknown, the certificate is self-signed, or the server is not sending the correct intermediate certificates.
Entity # all locales browser • browser • nsserrors.ftl
mozilla-pkix-error-v1-cert-used-as-ca
pa-IN
An X.509 version 1 certificate that is not a trust anchor was used to issue the server's certificate. X.509 version 1 certificates are deprecated and should not be used to sign other certificates.
en-US
An X.509 version 1 certificate that is not a trust anchor was used to issue the server’s certificate. X.509 version 1 certificates are deprecated and should not be used to sign other certificates.
Entity # all locales browser • browser • nsserrors.ftl
sec-error-exporting-certificates
pa-IN
ਸਰਟੀਫਿਕੇਟ ਐਕਸਪੋਰਟ ਕਰਨ ਦੌਰਾਨ ਗਲਤੀ।
en-US
Error attempting to export certificates.
Entity # all locales browser • browser • nsserrors.ftl
sec-error-importing-certificates
pa-IN
ਸਰਫੀਫਿਕੇਟ ਇੰਪੋਰਟ ਕਰਨ ਦੌਰਾਨ ਗਲਤੀ।
en-US
Error attempting to import certificates.
Entity # all locales browser • browser • nsserrors.ftl
sec-error-no-recipient-certs-query
pa-IN
ਇੰਕ੍ਰਿਪਟ ਨਹੀਂ ਹੈ: ਤੁਹਾਡੇ ਕੋਲ ਪੱਤਰ ਲੈਣ ਵਾਲਿਆਂ ਵਿੱਚੋਂ ਹਰੇਕ ਲਈ ਸਰਟੀਫਿਕੇਟ ਨਹੀਂ ਹੈ।
en-US
Not encrypted: you do not have certificates for each of the recipients.
Entity # all locales browser • browser • nsserrors.ftl
ssl-error-unsupported-cert-alert
pa-IN
SSL ਪੀਅਰ ਕੋਲ ਇਸ ਨੂੰ ਮਿਲੇ ਸਰਟੀਫਿਕੇਟਾਂ ਦੀ ਟਾਈਫ ਲਈ ਸਹਿਯੋਗ ਨਹੀਂ ਹੈ।
en-US
SSL peer does not support certificates of the type it received.
Entity # all locales browser • browser • policies • policies-descriptions.ftl
policy-CertificatesDescription
pa-IN
ਸਰਟੀਫਿਕੇਟ ਜੋੜੋ ਜਾਂ ਵਿਚੇ ਮੌਜੂਦ ਸਰਟੀਫਿਕੇਟ ਵਰਤੋਂ।
en-US
Add certificates or use built-in certificates.
Entity # all locales browser • browser • preferences • preferences.ftl
certs-enable-ocsp.label
pa-IN
ਕਿਊਰੀ OCSP ਜਵਾਬ-ਦੇਣ ਵਾਲੇ ਸਰਵਰਾਂ ਨੂੰ ਸਰਟੀਫਿਕੇਟਾਂ ਦੀ ਮੌਜੂਦਾ ਵੈਧਤਾ ਦੀ ਪਸ਼ਟੀ ਕਰਨ
en-US
Query OCSP responder servers to confirm the current validity of certificates
Entity # all locales browser • browser • preferences • preferences.ftl
certs-header
pa-IN
ਸਰਟੀਫਿਕੇਟ
en-US
Certificates
Entity # all locales browser • browser • preferences • preferences.ftl
certs-view.label
pa-IN
ਸਰਟੀਫਿਕੇਟ ਵੇਖੋ
en-US
View Certificates
Entity # all locales dom • chrome • security • security.properties
SHA1Sig
pa-IN
Warning: Source string is missing
en-US
This site makes use of a SHA-1 Certificate; it’s recommended you use certificates with signature algorithms that use hash functions stronger than SHA-1.
Entity # all locales mail • chrome • messenger-smime • certFetchingStatus.dtd
info.message
pa-IN
ਪ੍ਰਾਪਤ ਕਰਨ ਵਾਲਿਆਂ ਦੇ ਸਰਟੀਫਿਕੇਟਾਂ ਲਈ ਡਾਇਰੈਕਟਰੀ ਖੋਜੀ ਜਾ ਰਹੀ ਹੈ। ਇਸ ਨੂੰ ਕੁਝ ਮਿੰਟ ਲੱਗ ਸਕਦੇ ਹਨ।
en-US
Searching the directory for recipients' certificates. This may take a few minutes.
Entity # all locales mail • chrome • messenger-smime • certFetchingStatus.dtd
title.label
pa-IN
ਸਰਟੀਫਿਕੇਟ ਡਾਊਨਲੋਡ ਕੀਤੇ ਜਾ ਰਹੇ ਹਨ
en-US
Downloading Certificates
Entity # all locales mail • chrome • messenger-smime • msgCompSecurityInfo.dtd
status.certificates
pa-IN
ਸਰਟੀਫਿਕੇਟ:
en-US
Certificates:
Entity # all locales mail • chrome • messenger-smime • msgReadSMIMEOverlay.properties
CantDecryptBody
pa-IN
ਭੇਜਣ ਵਾਲੇ ਨੇ ਤੁਹਾਡੇ ਲਈ ਇਹ ਸੁਨੇਹਾ ਤੁਹਾਡੇ ਡਿਜ਼ਿਟਲ ਸਰਟੀਫਿਕੇਟ ਨਾਲ ਇੰਕ੍ਰਿਪਟ ਕੀਤਾ ਹੈ, ਪਰ %brand% ਇਹ ਸਰਟੀਫਿਕੇਟ ਅਤੇ ਸਬੰਧਿਤ ਪ੍ਰਾਈਵੇਟ ਕੁੰਜੀ ਲੱਭ ਨਹੀਂ ਸਕਿਆ। <br> ਸੰਭਵ ਹੱਲ਼ ਹਨ: <br><ul><li>ਜੇ ਤੁਹਾਡੇ ਕੋਲ ਸਮਾਰਟ ਕਾਰਡ ਹੈ ਤਾਂ ਇਸ ਨੂੰ ਹੁਣ ਪਾਉ। <li>ਜੇ ਤੁਸੀਂ ਨਵੀਂ ਮਸ਼ੀਨ ਵਰਤ ਰਹੇ ਹੋ ਜਾਂ ਤੁਸੀਂ ਇੱਕ ਨਵਾਂ %brand% ਪਰੋਫਾਇਲ ਵਰਤ ਰਹੇ ਹੋ ਤਾਂ ਤੁਹਾਨੂੰ ਆਪਣਾ ਸਰਟੀਫਿਕੇਟ ਅਤੇ ਪ੍ਰਾਈਵੇਟ ਕੁੰਜੀ ਬੈਕਅੱਪ ਤੋਂ ਲੋਡ ਕਰਨ ਦੀ ਲੋੜ ਹੈ। ਸਰਟੀਫਿਕੇਟ ਬੈਕਅੱਪ ਦੇ ਅੰਤ ਵਿੱਚ ਅਕਸਰ ".p12" ਹੁੰਦਾ ਹੈ।</ul>
en-US
The sender encrypted this message to you using one of your digital certificates, however %brand% was not able to find this certificate and corresponding private key. <br> Possible solutions: <br><ul><li>If you have a smartcard, please insert it now. <li>If you are using a new machine, or if you are using a new %brand% profile, you will need to restore your certificate and private key from a backup. Certificate backups usually end in ".p12".</ul>
Entity # all locales mail • chrome • messenger • am-smime.dtd
manageCerts3.label
pa-IN
Warning: Source string is missing
en-US
Manage S/MIME Certificates
Entity # all locales mail • chrome • messenger • am-smime.dtd
technologyAutomatic.label
pa-IN
Warning: Source string is missing
en-US
Select automatically based on available keys or certificates
Entity # all locales mail • chrome • messenger • am-smime.properties
ErrorCanNotSignMail
pa-IN
Warning: Source string is missing
en-US
Unable to sign message. Please check that the certificates specified in Mail & Newsgroups Account Settings for this mail account are valid and trusted for mail.
Entity # all locales mail • chrome • messenger • am-smime.properties
ErrorEncryptMail
pa-IN
Warning: Source string is missing
en-US
Unable to encrypt message. Please check that you have a valid email certificate for each recipient. Please check that the certificates specified in Mail & Newsgroups Account Settings for this mail account are valid and trusted for mail.
Entity # all locales mail • messenger • policies • policies-descriptions.ftl
policy-CertificatesDescription
pa-IN
Warning: Source string is missing
en-US
Add certificates or use built-in certificates.
Entity # all locales mail • messenger • preferences • preferences.ftl
certificate-button.label
pa-IN
Warning: Source string is missing
en-US
Manage Certificates
Entity # all locales mail • messenger • preferences • preferences.ftl
ocsp-label.label
pa-IN
Warning: Source string is missing
en-US
Query OCSP responder servers to confirm the current validity of certificates
Entity # all locales mail • messenger • preferences • preferences.ftl
privacy-certificates-title
pa-IN
Warning: Source string is missing
en-US
Certificates
Entity # all locales security • manager • chrome • pipnss • nsserrors.properties
MOZILLA_PKIX_ERROR_V1_CERT_USED_AS_CA
pa-IN
An X.509 version 1 certificate that is not a trust anchor was used to issue the server's certificate. X.509 version 1 certificates are deprecated and should not be used to sign other certificates.
en-US
An X.509 version 1 certificate that is not a trust anchor was used to issue the server’s certificate. X.509 version 1 certificates are deprecated and should not be used to sign other certificates.
Entity # all locales security • manager • chrome • pipnss • nsserrors.properties
SEC_ERROR_EXPORTING_CERTIFICATES
pa-IN
ਸਰਟੀਫਿਕੇਟ ਐਕਸਪੋਰਟ ਕਰਨ ਦੌਰਾਨ ਗਲਤੀ।
en-US
Error attempting to export certificates.
Entity # all locales security • manager • chrome • pipnss • nsserrors.properties
SEC_ERROR_IMPORTING_CERTIFICATES
pa-IN
ਸਰਫੀਫਿਕੇਟ ਇੰਪੋਰਟ ਕਰਨ ਦੌਰਾਨ ਗਲਤੀ।
en-US
Error attempting to import certificates.
Entity # all locales security • manager • chrome • pipnss • nsserrors.properties
SEC_ERROR_NO_RECIPIENT_CERTS_QUERY
pa-IN
ਇੰਕ੍ਰਿਪਟ ਨਹੀਂ ਹੈ: ਤੁਹਾਡੇ ਕੋਲ ਪੱਤਰ ਲੈਣ ਵਾਲਿਆਂ ਵਿੱਚੋਂ ਹਰੇਕ ਲਈ ਸਰਟੀਫਿਕੇਟ ਨਹੀਂ ਹੈ।
en-US
Not encrypted: you do not have certificates for each of the recipients.
Entity # all locales security • manager • chrome • pipnss • nsserrors.properties
SSL_ERROR_UNSUPPORTED_CERT_ALERT
pa-IN
SSL ਪੀਅਰ ਕੋਲ ਇਸ ਨੂੰ ਮਿਲੇ ਸਰਟੀਫਿਕੇਟਾਂ ਦੀ ਟਾਈਫ ਲਈ ਸਹਿਯੋਗ ਨਹੀਂ ਹੈ।
en-US
SSL peer does not support certificates of the type it received.
Entity # all locales security • manager • chrome • pipnss • pipnss.properties
certErrorMitM
pa-IN
ਵੈਬਸਾਈਟਾਂ ਸਰਟੀਫਿਕੇਟ ਰਾਹੀਂ ਆਪਣੀ ਪਛਾਣ ਸਾਬਤ ਕਰਦੀਆਂ ਹਨ, ਜਿਹੜੇ ਸਰਟੀਫਿਕੇਟ ਅਥਾਰਟੀਆਂ ਵਲੋਂ ਜਾਰੀ ਕੀਤੇ ਜਾਂਦੇ ਹਨ।
en-US
Websites prove their identity via certificates, which are issued by certificate authorities.
Entity # all locales security • manager • chrome • pipnss • pipnss.properties
certErrorMitM3
pa-IN
%S ਇਹ ਪੜਤਾਲ ਕਰਨ ਲਈ ਕਿ ਕੁਨੈਕਸ਼ਨ ਸੁਰੱਖਿਅਤ ਹੈ, Mozilla CA ਸਟੋਰ ਦੀ ਵਰਤੋਂ ਕਰਦਾ ਹੈ ਨਾ ਕਿ ਵਰਤੋਂਕਾਰ ਦੇ ਓਪਰੇਟਿੰਗ ਸਿਸਟਮ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ। ਇਸ ਲਈ ਜੇ ਕੋਈ ਐਂਟੀਵਾਈਰਸ ਪ੍ਰੋਗਰਾਮ ਜਾਂ ਕੋਈ ਨੈੱਟਵਰਕ, ਕੁਨੈਕਸ਼ਨ ਨੂੰ ਰੋਕਦਾ ਹੈ ਜਿਸਦਾ ਸਰਟੀਫਿਕੇਟ ਕਿਸੇ ਐਸੇ CA ਸਟੋਰ ਤੋਂ ਜਾਰੀ ਕੀਤਾ ਗਿਆ ਹੈ, ਜੋ Mozilla CA ਸਟੋਰ ਵਿਚ ਨਹੀਂ ਹੈ ਤਾਂ ਉਸ ਕਨੈਕਸ਼ਨ ਨੂੰ ਅਸੁਰੱਖਿਅਤ ਸਮਝਿਆ ਜਾਂਦਾ ਹੈ।
en-US
%S uses the Mozilla CA store to verify that a connection is secure, rather than certificates supplied by the user’s operating system. So, if an antivirus program or a network is intercepting a connection with a security certificate issued by a CA that is not in the Mozilla CA store, the connection is considered unsafe.
Entity # all locales security • manager • chrome • pipnss • pipnss.properties
certErrorTrust_UnknownIssuer2
pa-IN
ਸਰਵਰ ਸ਼ਾਇਦ ਢੁੱਕਵੇਂ ਵਿਚਕਾਰਲੇ ਸਰਟੀਫਿਕੇਟ ਨਹੀਂ ਭੇਜ ਨਹੀਂ ਰਿਹਾ ਹੈ।
en-US
The server might not be sending the appropriate intermediate certificates.
Entity # all locales security • manager • security • certificates • certManager.ftl
certmgr-ca
pa-IN
ਤੁਹਾਡੇ ਕੋਲ ਫਾਇਲ 'ਤੇ ਸਰਟੀਫਿਕੇਟ ਹਨ, ਜੋ ਕਿ ਇਹਨਾਂ ਸਰਟੀਫਿਕੇਟ ਅਥਾਰਟੀਆਂ ਦੀ ਪਛਾਣ ਕਰਦੇ ਹਨ
en-US
You have certificates on file that identify these certificate authorities
Entity # all locales security • manager • security • certificates • certManager.ftl
certmgr-mine
pa-IN
ਤੁਹਾਡੇ ਕੋਲ ਇਹਨਾਂ ਸੰਗਠਨਾਂ ਤੋਂ ਸਰਟੀਫਿਕੇਟ ਹਨ, ਜੋ ਤੁਹਾਨੂੰ ਪਛਾਣਦੀਆਂ ਹਨ
en-US
You have certificates from these organizations that identify you
Entity # all locales security • manager • security • certificates • certManager.ftl
certmgr-people
pa-IN
ਤੁਹਾਡੇ ਕੋਲ ਫ਼ਾਈਲ ਉੱਤੇ ਸਰਟੀਫਿਕੇਟ ਹਨ, ਜੋ ਕਿ ਇਹਨਾਂ ਲੋਕਾਂ ਦੀ ਪਛਾਣ ਕਰਦੇ ਹਨ
en-US
You have certificates on file that identify these people
Entity # all locales security • manager • security • certificates • certManager.ftl
certmgr-remembered
pa-IN
ਇਹ ਸਰਟੀਫਿਕੇਟ ਹੋਰ ਵੈਬਸਾਈਟਾਂ ਲਈ ਤੁਹਾਡੀ ਪਛਾਣ ਕਰਵਾਉਣ ਲਈ ਵਰਤੇ ਜਾਂਦੇ ਹਨ
en-US
These certificates are used to identify you to websites
Entity # all locales security • manager • security • certificates • certManager.ftl
certmgr-servers
pa-IN
ਤੁਹਾਡੇ ਕੋਲ ਫ਼ਾਈਲ ਉੱਤੇ ਸਰਟੀਫਿਕੇਟ ਹਨ, ਜੋ ਕਿ ਇਹਨਾਂ ਸਰਵਰਾਂ ਦੀ ਪਛਾਣ ਕਰਦੇ ਹਨ
en-US
You have certificates on file that identify these servers
Entity # all locales security • manager • security • certificates • certManager.ftl
certmgr-tab-mine.label
pa-IN
ਤੁਹਾਡਾ ਸਰਟੀਫਕੇਟ
en-US
Your Certificates
Entity # all locales security • manager • security • certificates • certManager.ftl
delete-ca-cert-confirm
pa-IN
ਤੁਸੀਂ ਇਹ CA ਸਰਟੀਫਿਕੇਟ ਹਟਾਉਣ ਦੀ ਮੰਗ ਕੀਤੀ ਹੈ। ਬਿਲਟ-ਇਨ ਸਰਟੀਫਿਕੇਟ ਲਈ, ਸਭ ਭਰੋਸਾ ਹਟਾਇਆ ਜਾਵੇਗਾ, ਜਿਸ ਦਾ ਇਹੀ ਪਰਭਾਵ ਹੈ। ਕੀ ਤੁਸੀਂ ਹਟਾਉਣਾ ਜਾਂ ਭਰੋਸਾ ਖਤਮ ਕਰਨਾ ਚਾਹੁੰਦੇ ਹੋ?
en-US
You have requested to delete these CA certificates. For built-in certificates all trust will be removed, which has the same effect. Are you sure you want to delete or distrust?
Entity # all locales security • manager • security • certificates • certManager.ftl
delete-ca-cert-impact
pa-IN
ਜੇ ਤੁਸੀਂ ਸਰਟੀਫਿਕੇਟ ਅਥਾਰਟੀ (CA) ਸਰਟੀਫਿਕੇਟ ਨੂੰ ਹਟਾਉਣ ਜਾਂ ਬੇਭਰੋਸੇਯੋਗ ਬਣਾਇਆ ਤਾਂ ਇਹ ਐਪਲੀਕੇਸ਼ਨ ਉਸ CA ਵਲੋਂ ਜਾਰੀ ਕੀਤੇ ਕਿਸੇ ਵੀ ਸਰਟੀਫਿਕੇਟ ਉੱਤੇ ਭਰੋਸਾ ਨਹੀਂ ਕਰੇਗੀ।
en-US
If you delete or distrust a certificate authority (CA) certificate, this application will no longer trust any certificates issued by that CA.
Entity # all locales security • manager • security • certificates • certManager.ftl
delete-ca-cert-title.title
pa-IN
CA ਸਰਟੀਫਿਕੇਟ ਨੂੰ ਹਟਾਓ ਜਾਂ ਬੇਭਰੋਸੇਯੋਗ ਬਣਾਓ
en-US
Delete or Distrust CA Certificates
Entity # all locales security • manager • security • certificates • certManager.ftl
delete-email-cert-confirm
pa-IN
ਕੀ ਤੁਸੀਂ ਇਹ ਲੋਕਾਂ ਦੇ ਈਮੇਲ ਸਰਟੀਫਿਕੇਟ ਹਟਾਉਣੇ ਚਾਹੁੰਦੇ ਹੋ?
en-US
Are you sure you want to delete these people’s e-mail certificates?
Entity # all locales security • manager • security • certificates • certManager.ftl
delete-email-cert-title.title
pa-IN
ਈ-ਮੇਲ ਸਰਟੀਫਿਕੇਟ ਨੂੰ ਹਟਾਓ
en-US
Delete E-Mail Certificates
Entity # all locales security • manager • security • certificates • certManager.ftl
delete-user-cert-confirm
pa-IN
ਕੀ ਤੁਸੀਂ ਇਹ ਸਰਟੀਫਿਕੇਟ ਹਟਾਉਣ ਦੀ ਪੁਸ਼ਟੀ ਕਰਦੇ ਹੋ?
en-US
Are you sure you want to delete these certificates?
Entity # all locales security • manager • security • certificates • certManager.ftl
delete-user-cert-impact
pa-IN
ਜੇਕਰ ਤੁਸੀਂ ਆਪਣੇ ਸਰਟੀਫਿਕੇਟ ਨੂੰ ਹਟਾ ਦਿੱਤਾ ਤਾਂ ਤੁਸੀਂ ਇਸ ਨੂੰ ਆਪਣੀ ਪਛਾਣ ਲਈ ਇਸਤੇਮਾਲ ਨਹੀਂ ਕਰ ਸਕਦੇ ਹੋ।
en-US
If you delete one of your own certificates, you can no longer use it to identify yourself.
Entity # all locales security • manager • security • certificates • certManager.ftl
delete-user-cert-title.title
pa-IN
ਆਪਣਾ ਸਰਟੀਫਕੇਟ ਨੂੰ ਹਟਾਓ
en-US
Delete your Certificates
Entity # all locales security • manager • security • certificates • certManager.ftl
pkcs12-info-no-smartcard-backup
pa-IN
ਇੱਕ ਹਾਰਡਵੇਅਰ ਸੁਰੱਖਿਆ ਜੰਤਰ ਜਿਵੇਂ ਕਿ ਸਮਾਰਟ ਕਾਰਡ ਆਦਿ ਤੋਂ ਬੈਕਅੱਪ ਲੈਣਾ ਸੰਭਵ ਨਹੀਂ ਹੈ।
en-US
It is not possible to back up certificates from a hardware security device such as a smart card.
Entity # all locales security • manager • security • pippki • pippki.ftl
reset-password-text
pa-IN
ਜੇਕਰ ਤੁਸੀਂ ਆਪਣੇ ਮਾਸਟਰ ਪਾਸਵਰਡ ਨੂੰ ਮੁੜ-ਸੈੱਟ ਕੀਤਾ ਤਾਂ, ਤੁਹਾਡੇ ਸਭ ਸੰਭਾਲੇ ਵੈੱਬ ਤੇ ਈ-ਮੇਲ ਪਾਸਵਰਡ, ਫਾਰਮ ਡਾਟਾ, ਨਿੱਜੀ ਸਰਟੀਫਿਕੇਟ ਅਤੇ ਨਿੱਜੀ ਕੁੰਜੀਆਂ ਭੁਲਾ ਦਿੱਤੀਆਂ ਜਾਣਗੀਆਂ। ਕੀ ਤੁਸੀਂ ਮਾਸਟਰ ਪਾਸਵਰਡ ਮੁੜ-ਸੈੱਟ ਕਰਨ ਲਈ ਸਹਿਮਤ ਹੋ?
en-US
If you reset your master password, all your stored web and e-mail passwords, form data, personal certificates, and private keys will be forgotten. Are you sure you want to reset your master password?
Entity # all locales security • manager • security • pippki • pippki.ftl
reset-primary-password-text
pa-IN
ਜੇਕਰ ਤੁਸੀਂ ਆਪਣਾ ਮੁੱਖ ਪਾਸਵਰਡ ਨੂੰ ਮੁੜ-ਸੈੱਟ ਕੀਤਾ ਤਾਂ, ਤੁਹਾਡੇ ਸਭ ਸੰਭਾਲੇ ਵੈੱਬ ਤੇ ਈ-ਮੇਲ ਪਾਸਵਰਡ, ਫਾਰਮ ਡਾਟਾ, ਨਿੱਜੀ ਸਰਟੀਫਿਕੇਟ ਅਤੇ ਨਿੱਜੀ ਕੁੰਜੀਆਂ ਭੁਲਾ ਦਿੱਤੀਆਂ ਜਾਣਗੀਆਂ। ਕੀ ਤੁਸੀਂ ਮੁੱਖ ਪਾਸਵਰਡ ਮੁੜ-ਸੈੱਟ ਕਰਨ ਲਈ ਸਹਿਮਤ ਹੋ?
en-US
If you reset your Primary Password, all your stored web and e-mail passwords, personal certificates, and private keys will be forgotten. Are you sure you want to reset your Primary Password?
Entity # all locales suite • chrome • common • pref • pref-certs.dtd
certs.label
pa-IN
Warning: Source string is missing
en-US
Certificates
Entity # all locales suite • chrome • common • pref • pref-certs.dtd
enableOCSP.label
pa-IN
Warning: Source string is missing
en-US
Use the Online Certificate Status Protocol (OCSP) to confirm the current validity of certificates
Entity # all locales suite • chrome • common • pref • pref-certs.dtd
managecerts.button
pa-IN
Warning: Source string is missing
en-US
Manage Certificates
Entity # all locales suite • chrome • common • pref • pref-certs.dtd
managecerts.caption
pa-IN
Warning: Source string is missing
en-US
Manage Certificates
Entity # all locales suite • chrome • common • pref • pref-certs.dtd
managecerts.text
pa-IN
Warning: Source string is missing
en-US
Use the Certificate Manager to manage your personal certificates, as well as those of other people and certificate authorities.
Entity # all locales suite • chrome • common • pref • pref-certs.dtd
pref.certs.title
pa-IN
Warning: Source string is missing
en-US
Certificates
Entity # all locales suite • chrome • common • pref • pref-masterpass.dtd
changepassword.text
pa-IN
Warning: Source string is missing
en-US
Your master password protects sensitive information such as web passwords and certificates.
Entity # all locales suite • chrome • common • pref • pref-masterpass.dtd
resetpassword.text
pa-IN
Warning: Source string is missing
en-US
If you reset your master password, all of your stored web and e-mail passwords, form data, personal certificates, and private keys will be lost.
Entity # all locales suite • chrome • common • pref • preferences.dtd
certs.label
pa-IN
Warning: Source string is missing
en-US
Certificates
Entity # all locales suite • chrome • common • profile • profileSelection.properties
deleteProfile
pa-IN
Warning: Source string is missing
en-US
Deleting a profile will remove the profile from the list of available profiles and cannot be undone.\n\nYou may also choose to delete the profile data files, including your saved mail, settings, and certificates. This option will delete the folder "%S" and cannot be undone.\n\nWould you like to delete the profile data files?\n\n
Entity # all locales suite • chrome • mailnews • smime • am-smime.dtd
alwaysEncryptMessage.label
pa-IN
Warning: Source string is missing
en-US
Required (can't send message unless all recipients have certificates)
Entity # all locales suite • chrome • mailnews • smime • am-smime.dtd
certificates.label
pa-IN
Warning: Source string is missing
en-US
Certificates
Entity # all locales suite • chrome • mailnews • smime • am-smime.dtd
manageCerts2.label
pa-IN
Warning: Source string is missing
en-US
Manage Certificates
Entity # all locales suite • chrome • mailnews • smime • am-smime.properties
ErrorCanNotSignMail
pa-IN
Warning: Source string is missing
en-US
Unable to sign message. Please check that the certificates specified in Mail & Newsgroups Account Settings for this mail account are valid and trusted for mail.
Entity # all locales suite • chrome • mailnews • smime • am-smime.properties
ErrorEncryptMail
pa-IN
Warning: Source string is missing
en-US
Unable to encrypt message. Please check that you have a valid email certificate for each recipient. Please check that the certificates specified in Mail & Newsgroups Account Settings for this mail account are valid and trusted for mail.
Entity # all locales suite • chrome • mailnews • smime • certFetchingStatus.dtd
info.message
pa-IN
Warning: Source string is missing
en-US
Searching the directory for recipients' certificates. This may take a few minutes.
Entity # all locales suite • chrome • mailnews • smime • certFetchingStatus.dtd
title.label
pa-IN
Warning: Source string is missing
en-US
Downloading Certificates
Entity # all locales suite • chrome • mailnews • smime • msgCompSMIMEOverlay.properties
NeedSetup
pa-IN
Warning: Source string is missing
en-US
You need to set up one or more personal certificates before you can use this security feature. Would you like to learn how to do this now?
Entity # all locales suite • chrome • mailnews • smime • msgCompSecurityInfo.dtd
status.certificates
pa-IN
Warning: Source string is missing
en-US
Certificates:
Entity # all locales suite • chrome • mailnews • smime • msgReadSMIMEOverlay.properties
CantDecryptBody
pa-IN
Warning: Source string is missing
en-US
The sender encrypted this message to you using one of your digital certificates, however %brand% was not able to find this certificate and corresponding private key. <br> Possible solutions: <br><ul><li>If you have a smartcard, please insert it now. <li>If you are using a new machine, or if you are using a new %brand% profile, you will need to restore your certificate and private key from a backup. Certificate backups usually end in ".p12".</ul>
Entity # all locales toolkit • chrome • mozapps • profile • profileSelection.properties
deleteProfileConfirm
pa-IN
ਪਰੋਫਾਈਲ ਨੂੰ ਹਟਾਉਣਾ ਇਸ ਨੂੰ ਪਰੋਫਾਈਲ ਸੂਚੀ ਵਿੱਚ ਉਪਲੱਬਧ ਪਰੋਫਾਈਲਾਂ ਵਿੱਚੋਂ ਹਟਾ ਦੇਵੇਗਾ ਅਤੇ ਵਾਪਿਸ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ।\nਤੁਸੀਂ ਪ੍ਰੋਫਾਇਲ਼ ਡਾਟਾ ਫਾਈਲਾਂ, ਸੰਭਾਲੇ ਪੱਤਰ, ਸੈਟਿੰਗ ਅਤੇ ਸਰਟੀਫਕੇਟ ਨੂੰ ਹਟਾਉਣ ਲਈ ਵੀ ਚੁਣ ਸਕਦੇ ਹੋ। ਇਹ ਚੋਣ ਫੋਲਡਰ "%S" ਨੂੰ ਹਟਾ ਦੇਵੇਗੀ ਅਤੇ ਇਸ ਦੀ ਵਾਪਿਸੀ ਸੰਭਵ ਨਹੀਂ ਹੈ।\nਕੀ ਤੁਸੀਂ ਪਰੋਫਾਈਲ ਡਾਟਾ ਫਾਈਲਾਂ ਨੂੰ ਹਟਾਉਣ ਲਈ ਸਹਿਮਤ ਹੋ?
en-US
Deleting a profile will remove the profile from the list of available profiles and cannot be undone.\nYou may also choose to delete the profile data files, including your settings, certificates and other user-related data. This option will delete the folder “%S” and cannot be undone.\nWould you like to delete the profile data files?
Entity # all locales toolkit • toolkit • about • aboutProfiles.ftl
profiles-delete-profile-confirm
pa-IN
ਪਰੋਫਾਈਲ ਨੂੰ ਹਟਾਉਣ ਨਾਲ ਇਸ ਨੂੰ ਮੌਜੂਦਾ ਪਰੋਫਾਈਲ ਦੀ ਸੂਚੀ ਵਿੱਚ ਹਟਾਇਆ ਜਾਵੇਗਾ ਅਤੇ ਕਾਰਵਾਈ ਵਾਪਸ ਨਹੀਂ ਕੀਤੀ ਜਾ ਸਕਦੀ ਹੈ। ਤੁਸੀਂ ਪਰੋਫਾਈਲ ਡਾਟਾ ਫਾਇਲਾਂ ਨੂੰ ਹਟਾਉਣ ਦੀ ਵੀ ਚੋਣ ਕਰ ਸਕਦੇ ਹੋ, ਜਿਸ ਵਿੱਚ ਤੁਹਾਡੀਆਂ ਸੈਟਿੰਗਾਂ, ਸਰਟੀਫਿਕੇਟ ਅਤੇ ਵਰਤੋਂਕਾਰ ਨਾਲ ਸੰਬੰਧਿਤ ਡਾਟਾ ਸ਼ਾਮਲ ਹੈ। ਇਹ ਚੋਣ "{ $dir }" ਫੋਲਡਰ ਨੂੰ ਹਟਾਏਗੀ ਅਤੇ ਵਾਪਸ ਨਹੀਂ ਕੀਤੀ ਜਾ ਸਕਦੀ ਹੈ। ਕੀ ਤੁਸੀਂ ਪਰੋਫਾਈਲ ਡਾਟਾ ਫਾਇਲਾਂ ਨੂੰ ਹਟਾਉਣਾ ਚਾਹੁੰਦੇ ਹੋ?
en-US
Deleting a profile will remove the profile from the list of available profiles and cannot be undone. You may also choose to delete the profile data files, including your settings, certificates and other user-related data. This option will delete the folder “{ $dir }” and cannot be undone. Would you like to delete the profile data files?
Entity # all locales toolkit • toolkit • about • certviewer.ftl
certificate-viewer-tab-mine
pa-IN
ਤੁਹਾਡੇ ਸਰਟੀਫਿਕੇਟ
en-US
Your Certificates
Please enable JavaScript. Some features won't be available without it.