BETA

Transvision

Displaying 1 result:

Entity en pa-IN
Entity # all locales mozilla_org • en • firefox • features • fast.ftl
features-fast-multi-tasking-with-multiple
en
Multi-tasking with multiple tabs just got easier. { -brand-name-firefox } is now a multi-process browser, which means that your tabs stay fresh and won’t take forever to reload. With 86% less hang time, switch quickly between tabs even as you open more.
pa-IN
ਬਹੁ ਟੈਬ ਨਾਲ ਕਈ ਕੰਮ ਕਰਨੇ ਸੌਖੇ ਹੋ ਗਏ ਹਨ। ਫਾਇਰਫਾਕਸ ਹੁਣ ਬਹੁ-ਪਰੋਸੈਸ ਵਾਲਾ ਬਰਾਊਜ਼ਰ ਹੈ, ਜਿਸਦਾ ਅਰਥ ਹੈ ਕਿ ਤੁਹਾਡੀਆਂ ਟੈਬਾਂ ਤਾਜ਼ੀਆਂ ਰਹਿੰਦੀਆਂ ਹਨ ਅਤੇ ਮੁੜ ਲੋਡ ਕਰਨ ਲਈ ਬਹੁਤ ਵੇਲਾ ਨਹੀਂ ਲਗਾਉਣਗੀਆਂ। 86% ਘੱਟ ਸਮਾਂ ਲਟਕਣ ਦੇ ਨਾਲ, ਟੈਬਾਂ ਦੇ ਵਿਚਕਾਰ ਤੇਜ਼ੀ ਨਾਲ ਸਵਿੱਚ ਕਰੋ ਜਿਵੇਂ ਕਿ ਤੁਸੀਂ ਹੋਰ ਨੂੰ ਖੋਲ੍ਹਦੇ ਹੋ।
Please enable JavaScript. Some features won't be available without it.